ਟੈਲੀਕਾਮ ਸੇਵਾ ਦੀਆਂ ਵੱਖ ਵੱਖ ਪੇਸ਼ਕਸ਼ਾਂ ਨੂੰ ਸਮਝੋ। ਇਕਰਾਰਨਾਮੇ ਦੇ ਨਿਯਮ ਅਤੇ ਸ਼ਰਤਾਂ ਧਿਆਨ ਨਾਲ ਪੜ੍ਹੋ।



ਸਕ੍ਰਿਪਟ:

ਰਿਕੀ ਫੈਨ: ਮੈਨੂੰ ਖਾਣਾ ਖਾਣ ਲਈ ਕੀ ਚੁਨਣਾ ਚਾਹੀਦਾ ਹੈ?
ਲਿਉਂਗ ਕਾ ਕੀ : ਯਮੈਂ ਹੁਣ ਦੁਚਿੱਤੀ ਵਿੱਚ ਹਾਂ ...
ਅਤੇ ਪਤਾ ਨਹੀਂ ਕਿ ਕਿਸ ਨੂੰ ਚੁਣਾ।
ਰਿਕੀ ਫੈਨ : ਡਾਰਲਿੰਗ, ਤੁਹਾਨੂੰ ਦੂਜੀ ਟੈਲੀਕਾਮ ਸੇਵਾ ਆਪ੍ਰੇਟਰ ਤੇ ਜਾਣ ਤੋਂ ਪਹਿਲਾਂ ਦੋ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ।
ਰਿਕੀ ਫੈਨ: ਪਹਿਲਾਂ, ਮੌਜੂਦਾ ਇਕਰਾਰਨਾਮਾ ਬੰਦ ਕਰਨ ਦੇ ਪ੍ਰਬੰਧਾਂ ਵੱਲ ਧਿਆਨ ਦਿਓ, ਜਿਵੇਂ ਕਿ ਸੇਵਾ ਸਮਾਪਤੀ ਲਈ ਨੋਟੀਫਿਕੇਸ਼ਨ ਸਮਾਂ ਅਤੇ ਅਗੇਤਾ ਸਮਝੌਤਾ ਬੰਦ ਕਰਨ ਦੇ ਖ਼ਰਚੇ।
ਦੂਜਾ, ਜੇਕਰ ਇਕਰਾਰਨਾਮੇ ਦੀ ਮਿਆਦ ਖਤਮ ਹੋਣ ਦੀ ਤਾਰੀਖ ਅਤੇ ਆਖਰੀ ਬਿੱਲ ਦਾ ਆਖਰੀ ਦਿਨ ਵੱਖ-ਵੱਖ ਹਨ, ਤਾਂ ਚੈੱਕ ਕਰੋ ਕਿ ਇਸ ਸਮੇ ਦੌਰਾਨ ਸੇਵਾ ਦੇ ਖਰਚੇ ਕਿਵੇਂ ਲਏ ਜਾਣਗੇ।
ਲਿਉਂਗ ਕਾ ਕੀ : ਇਸ ਤੋਂ ਇਲਾਵਾ, ਨਵੇਂ ਇਕਰਾਰਨਾਮੇ 'ਤੇ ਹਸਤਾਖਰ ਕਰਨ ਜਾਂ ਵਰਤਮਾਨ ਨੂੰ ਨਵੇਂ ਸਿਰਿਓਂ ਕਰਨ ਤੋਂ ਪਹਿਲਾਂ ਸੇਵਾ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝੋ!
ਸੁਪਰ: ਟੈਲੀਕਾਮ ਸੇਵਾ ਦੀਆਂ ਵੱਖ ਵੱਖ ਪੇਸ਼ਕਸ਼ਾਂ ਨੂੰ ਸਮਝੋ।
ਇਕਰਾਰਨਾਮੇ ਦੇ ਨਿਯਮ ਅਤੇ ਸ਼ਰਤਾਂ ਧਿਆਨ ਨਾਲ ਪੜ੍ਹੋ।
Video