ਐਮਰਜੈਂਸੀ ਅਲਰਟ ਸਿਸਟਮ\



Subtitles:

ਪਤੀ (ਅੰਗ੍ਰੇਜ਼ੀ ਸਬਟਾਈਟਲ): ਜਾਨ, ਤੂਫਾਨ ਖ਼ਤਮ ਹੋ ਗਿਆ ਹੈ! ਮੈਨੂੰ ਕੰਮ ‘ਤੇਵਾਪਸ ਜਾਣਾ ਪਏਗਾ!
ਸੁਪਰ : ਬਹੁਤ ਜ਼ਿਆਦਾ ਦਰਖ਼ਤਾਂ ਦੇ ਡਿੱਗਣ ਨਾਲ ਸੜਕਾਂ ‘ਤੇ ਸਥਿਤੀ ਖ਼ਤਰਨਾਕ ਹੋ ਗਈ ਹੈ।
ਸਾਰੇ ਐਮਟੀਆਰ ਅਤੇ ਬੱਸ ਸੇਵਾਂ ਅਜੇ ਵੀ ਠੱਪ ਹਨ।
ਪਤਨੀ (ਅੰਗ੍ਰੇਜ਼ੀ ਸਬਟਾਈਟਲ): ਫੋਨ ‘ਤੇ ਆਏ ਜ਼ਰਾ ਇਸ ਮੈਸੇਜ ਨੂੰ ਵੇਖੋ। ਬਾਹਰ ਖ਼ਤਰਾ ਹੈ।
ਪਬਲਿਕ ਟਰਾਂਸਪੋਰਟ ਸੇਵਾਵਾਂ ਅਜੇ ਵੀ ਬੰਦ ਹਨ।
ਸੁਪਰ: ਖ਼ਰਾਬ ਮੌਸਮ
ਐਮਵੀਓ: ਖ਼ਰਾਬ ਮੌਸਮ ਨਾਲ ਜੁੜੇ ਮੈਸੇਜ ਤੁਰੰਤ ਭੇਜਣ ਲਈ ਸਰਕਾਰ ਨੇ ਇਕ ਐਮਰਜੈਂਸੀ ਅਲਰਟ ਸਿਸਟਮ ਤਿਆਰ ਕੀਤਾ ਹੈ।
ਸੁਪਰ: ਜਨਤਾ ਦੀ ਸੁਰੱਖਿਆ ਨਾਲ ਜੁੜੀਆਂ ਗੰਭੀਰ ਘਟਨਾਵਾਂ
ਸਿਹਤ ਸੰਬੰਧਤ ਘਟਨਾਵਾਂ
ਐਮਵੀਓ: ਮੋਬਾਇਲ ਫੋਨ ਯੂਜ਼ਰਸ ਨੂੰ ਜਨਤਾ ਦੀਸੁਰੱਖਿਆ
ਅਤੇ ਸਿਹਤ ਨਾਲ ਜੁੜੀਆਂ ਗੰਭੀਰ ਘਟਨਾਵਾਂ ਦੀ ਜਾਣਕਾਰੀ
ਤਾਂ ਜੋ ਜਨਤਾ ਵੱਲੋਂ ਸੁਰੱਖਿਆ ਉਪਾਅ ਤੇਜ਼ੀ ਨਾਲ ਅਪਣਾਏ ਜਾ ਸਕਣ
ਸੁਪਰ: ਮੈਸੇਜ ਭੇਜਣ ‘ਤੇ ਨਿੱਜੀ ਡੇਟਾ ਜਾਂ ਵਾਧੂ ਖਰਚਾ ਨਹੀਂ ਲਗਦਾ ਹੈ
ਐਮਵੀਓ: ਇਹ ਐਮਰਜੈਂਸੀ ਮੈਸੇਜ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਮੋਬਾਈਲ ਫੋਨ
ਦੀਆਂ ਸੈਟਿੰਗਜ਼ ਅਪਡੇਟ ਕਰਨੀਆਂ ਪੈ ਸਕਦੀਆਂ ਹਨ
ਪੁੱਛਗਿੱਛ ਲਈ, ਕਿਰਪਾ ਕਰਕੇ ਆਪਣੇ ਮੋਬਾਈਲ ਆਪਰੇਟਰ ਨਾਲ ਸੰਪਰਕ ਕਰੋ
ਪਤੀ (ਅੰਗ੍ਰੇਜ਼ੀ ਸਬਟਾਈਟਲ): ਸੜਕਾਂ ਤੇ ਸਥਿਤੀ ਕਿੰਨੀ ਖ਼ਰਾਬ ਹੈ! ਬਿਹਤਰ ਹੋਏਗਾ ਮੈਂ ਅਜੇ ਬਾਹਰ ਨਾ ਜਾਵਾਂ!
ਸੁਪਰ: ਐਮਰਜੈਂਸੀ ਮੈਸੇਜ ਪ੍ਰਾਪਤ ਕਰਨ ‘ਤੇ
ਹਰ ਸਮੇਂ ਚੌਕਸ ਰਹੋ
www.ofca.gov.hk
Video