ਪੈਰੇਂਟਲ ਗਾਈਡੈਂਸ ਅਤੇ ਪਰਿਵਾਰਕ ਤੌਰ ‘ਤੇ ਦੇਖਣ ਦੇ ਘੰਟੇ



Subtitles:

ਵੀਓ: ਅਨੇਕ ਪ੍ਰਕਾਰ ਦੇ ਟੀਵੀ ਪ੍ਰੋਗਰਾਮ ਮੌਜੂਦ ਹਨ
ਪਰ ਸਾਰੇ ਬੱਚਿਆਂ ਦੇ ਦੇਖਣ ਲਈ ਢੁਕਵੇਂ ਨਹੀਂ ਹੁੰਦੇ
ਸ਼ਾਮ 4:00 ਵਜੇ ਤੋਂ ਰਾਤ 8:30 ਵਜੇ ਤੱਕ "ਪਰਿਵਾਰਕ ਤੌਰ ‘ਤੇ ਦੇਖਣ ਦੇ ਘੰਟੇ"
ਪਰਿਵਾਰ ਦੇ ਸਾਰੇ ਮੈਬਰਾਂ ਲਈ ਢੁਕਵੇਂ ਹਨ
ਸੁਪਰ: 16:00 – 20:30
ਵੀਓ: "ਪੇਰੈਂਟਲ ਗਾਈਡੈਂਸ ਦੀ ਸਿਫਾਰਸ਼ ਵਾਲੇ" ਪ੍ਰੋਗਰਾਮਾਂ ਵਿੱਚ
ਬਾਲਗ ਸਮੱਗਰੀ ਸ਼ਾਮਲ ਹੋ ਸਕਦੀ ਹੈ
ਬੱਚਿਆਂ ਨੂੰ ਅਜਿਹੇ ਪ੍ਰੋਗਰਾਮ ਮਾਪਿਆਂ ਦੀ ਨਿਗਰਾਨੀ ‘ਚ ਵੇਖਣੇ ਚਾਹੀਦੇ ਹਨ
ਸੁਪਰ: ਪੇਰੈਂਟਲ ਗਾਈਡੈਂਸ ਦੀ ਸਿਫਾਰਸ਼ ਵਾਲੇ(PG)
ਵੀਓ: "ਬਾਲਗ" ਸਮਗਰੀ ਵਾਲੇ ਪ੍ਰੋਗਰਾਮ
ਸਿਰਫ ਬਾਲਗ ਦਰਸ਼ਕਾਂ ਦੇ ਵੇਖਣ ਲਈ ਢੁਕਵੇਂ ਹੁੰਦੇ ਹਨ
ਅਤੇ ਸਿਰਫ ਰਾਤ 11:00 ਵਜੇ ਤੋਂ ਅਗਲੇ ਦਿਨ ਸਵੇਰੇ 6:00 ਵਜੇ ਤੱਕ ਦਿਖਾਏ ਜਾਣੇ ਚਾਹੀਦੇ ਹਨ
ਸੁਪਰ: ਬਾਲਗ (M)
23:00 – 06:00
ਵੀਓ: ਬੱਚਿਆਂ ਲਈ ਢੁਕਵੇਂ ਟੈਲੀਵੀਜ਼ਨ ਪ੍ਰੋਗਰਾਮ ਚੁਣੋ
ਇਕੱਠੇ ਬੈਠ ਕੇ ਦੇਖੋ ਅਤੇ ਆਨੰਦ ਮਾਣੋ
ਸੁਪਰ: ਬੱਚਿਆਂ ਲਈ ਢੁਕਵੇਂ ਟੈਲੀਵੀਜ਼ਨ ਪ੍ਰੋਗਰਾਮ ਚੁਣੋ
ਇਕੱਠੇ ਬੈਠ ਕੇ ਦੇਖੋ ਅਤੇ ਆਨੰਦ ਮਾਣੋ
Video