5G ਬਣਾਏ ਅਸੰਭਵ ਨੂੰ ਸੰਭਵ



ਉਪਸਿਰਲੇਖ:

ਵੀਓ: ਸੰਚਾਰ ਅਥਾਰਟੀ 5G ਤਕਨਾਲੋਜੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ
ਬਣਾਏ ਅਸੰਭਵ ਨੂੰ ਸੰਭਵ
5G ਵੱਖ-ਵੱਖ ਆਧੁਨਿਕ ਐਪਲੀਕੇਸ਼ਨਾਂ ਲਈ ਉੱਚ ਗਤੀ, ਵੱਡੀ ਸਮਰੱਥਾ, ਅਤੇ ਘੱਟ ਦੇਰੀ ਵਾਲੇ ਸੰਚਾਰ ਦਾ ਸਮਰਥਨ ਕਰਦਾ ਹੈ
ਸੁਪਰ: ਬਹੁ-ਮੌਜੂਦਗੀ
ਵੀਓ: 5G ਰਿਮੋਟ ਸਰਜਰੀ ਨੂੰ ਸਪੋਰਟ ਕਰਦਾ ਹੈ
ਸੁਪਰ: ਰਿਮੋਟ ਸਰਜਰੀ
ਵੀਓ: ਅਤੇ ਡਿਸਟੈਂਸ ਲਰਨਿੰਗ ਦੀ ਸਹੂਲਤ ਪ੍ਰਦਾਨ ਕਰਦਾ ਹੈ
ਸੁਪਰ: ਡਿਸਟੈਂਸ ਲਰਨਿੰਗ
ਵੀਓ: ਤੁਸੀਂ ਜਿਥੇ ਵੀ ਹੋਵੋ, ਰਿਮੋਟ ਮੈਡੀਕਲ ਕੰਸਲਟੇਸ਼ਨ ਨੂੰ ਸਮਰਥ ਬਣਾਉਂਦਾ ਹੈ
ਸੁਪਰ: ਰਿਮੋਟ ਮੈਡੀਕਲ ਕੰਸਲਟੇਸ਼ਨ
ਸੁਪਰ: ਰੀਅਲ-ਟਾਈਮ ਸਿਹਤ ਨਿਗਰਾਨੀ ਅਤੇ ਨਿਦਾਨ
ਸੁਪਰ: ਸੁਪਰ-ਆਈ
ਵੀਓ: 5G ਸਮਾਰਟ ਮਾਨੀਟਰਿੰਗ ਰਾਹੀਂ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ
ਸੁਪਰ: ਸਮਾਰਟ ਮਾਨੀਟਰਿੰਗ
ਸੁਪਰ: ਰਿਮੋਟ ਸਾਈਟ ਸੇਫਟੀ ਮਾਨੀਟਰਿੰਗ
ਸੁਪਰ: ਸੁਪਰ ਲਾਈਵ ਸ਼ੋਅ
ਵੀਓ: ਦਰਸ਼ਕਾਂ ਨੂੰ ਇਕ ‘ਲਾਈਵ ਸ਼ੋਅ’ ਦਾ ਅਨੁਭਵ ਪ੍ਰਦਾਨ ਕਰਦਿਆਂ
ਸਿੰਕ੍ਰੋਨਾਈਜ਼ਡ ਆਡੀਓ ਅਤੇ ਵੀਡੀਓ ਫੀਡਸ ਦੇ ਨਾਲ ਹਾਈ ਡੈਫੀਨੇਸ਼ਨ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ
ਸੁਪਰ: 5G ਲਾਈਵ ਸਟ੍ਰੀਮਿੰਗ ਸਮਾਰੋਹ
ਸੁਪਰ: ਸੁਪਰ VR
ਵੀਓ: ਰਿਮੋਟ ਸੰਪਰਕ ਨਾਲ ਕੰਮ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ
ਸੁਪਰ: ਬਿਲਡਿੰਗ ਇਨਫੌਰਮੇਸ਼ਨ ਮਾਡਲਿੰਗ
ਵੀਓ: 5G ਇੰਟਰਨੈੱਟ ਆੱਫ ਥਿੰਗਜ਼ ਨੂੰ ਚਲਾਉਂਦਾ ਹੈ
ਸੁਪਰ: ਸਮਾਰਟ ਟ੍ਰੈਫਿਕ ਮੈਨੇਜਮੈਂਟ ਸਿਸਟਮ
ਵੀਓ: ਸੀਮਾ ਰਹਿਤ
ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਿਆਂ
ਸੁਪਰਪਾਵਰ ਹੱਥ ਵਿਚ ਹੈ
5G ਬਣਾਏ ਅਸੰਭਵ ਨੂੰ ਸੰਭਵ
ਸੁਪਰ: 5G ਬਣਾਏ ਅਸੰਭਵ ਨੂੰ ਸੰਭਵ
https://www.5G.gov.hk
Video