5G ਸੇਵਾ ਯੋਜਨਾਵਾਂ ਦੀ ਗਾਹਕੀ ਲਈ 5 ਮੱ ੁਖ ਗੱਲਾਂ ਯਾਦ ਰੱਖੋ



ਉਪਸਿਰਲੇਖ:

ਮਹਿ ਲਾ : 5G 'ਤੇ ਸਵਿ ਚ ਕਰਨ ਦਾ ਸਮਾਂ ਆ ਗਿ ਆ ਹੈ!
ਪੁਰਸ਼ (ਵੀਓ) : ਟਾ- ਡਾਹ!
ਪੁਰਸ਼ (ਵੀਓ) : 5G ਸੇਵਾ ਯੋਜਨਾਵਾਂ ਦੀ ਗਾਹਕੀ ਲੈਣ ਤੋਂ ਪਹਿ ਲਾਂ ਪੰਜ ਮੱ ੁਖ ਗੱਲਾਂ ਨੰ ੂ ਧਿ ਆਨ ਵਿ ੱਚ ਰੱਖੋ
ਸੁਪਰ : 5G ਸੇਵਾ ਯੋਜਨਾਵਾਂ ਦੀ ਗਾਹਕੀ
5 ਮੱ ੁਖ ਗੱਲਾਂ
ਪੁਰਸ਼ (ਵੀਓ) : ਪਹਿ ਲਾ, ਵੱਖ-ਵੱਖ ਆਪਰੇਟਰਾਂ ਦੀਆਂ ਸੇਵਾ ਯੋਜਨਾਵਾਂ ਦੀ ਤੁਲਨਾ ਕਰੋ
ਸੁਪਰ : ਵੱਖ-ਵੱਖ ਆਪਰੇਟਰਾਂ ਦੀਆਂ ਸੇਵਾ ਯੋਜਨਾਵਾਂ ਦੀ ਤੁਲਨਾ ਕਰੋ
ਸੁਪਰ : ਸੇਵਾ ਚਾਰਜ!
ਇਕਰਾਰਨਾਮੇ ਦੀ ਮਿ ਆਦ!
ਡੇਟਾ ਵਰਤੋਂ ਸੀਮਾ!
ਸੇਵਾ ਕਵਰੇਜ!
ਕੋਈ ਡੇਟਾ ਸ਼ੇਅਰਿ ੰਗ ਜਾਂ ਅਣਵਰਤਿ ਆ ਡੇਟਾ ਅੱਗੇ ਲਿ ਜਾਇਆ ਜਾਂਦਾ ਹੈ?
ਪੁਰਸ਼ (ਵੀਓ) : ਦੂਜਾ, ਡੇਟਾ ਵੌਲਿ ਊਮ ਵਾਲੀ ਸੇਵਾ ਯੋਜਨਾ ਚੁਣੋ ਜੋ ਤੁਹਾਡੀ ਨੈਟ-ਸਰਫਿ ੰਗ ਆਦਤ ਦੇ ਆਧਾਰ 'ਤੇ
ਤੁਹਾਡੀਆਂ ਜ਼ਰੂਰਤਾਂ ਨੰ ੂ ਪੂਰਾ ਕਰ ਸਕੇ।
ਸੁਪਰ : ਜ਼ਿ ਆਦਾ ਡੇਟਾ ਦੀ ਵਰਤੋਂ? ਘੱਟ ਡੇਟਾ ਦੀ ਵਰਤੋਂ?
ਪੁਰਸ਼ (ਵੀਓ) : ਤੀਜਾ, ਜਾਂਚ ਕਰੋ ਕਿ ਜਦੋਂ ਡੇਟਾ ਵਰਤੋਂ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਕੀ ਪਹੰ ੁਚ ਦੀ ਗਤੀ ਘਟਾਈ
ਜਾਵੇਗੀ ਜਾਂ ਟਾਪ-ਅੱਪ ਦੀ ਲੋੜ ਹੈ।
ਸੁਪਰ : ਸੀਮਾ ਤੋਂ ਵੱਧ ਡੇਟਾ ਵਰਤੋਂ ਲਈ ਪ੍ਰਬੰਧ
ਪਹੰ ੁਚ ਦੀ ਗਤੀ ਘੱਟ ਜਾਵੇਗੀ? ਡੇਟਾ ਵਰਤੋਂ ਲਈ ਟਾਪ-ਅੱਪ?
ਪੁਰਸ਼ (ਵੀਓ) : ਚੌਥਾ, 5G ਹੈਂਡਸੈੱਟ ਦੀ ਵਰਤੋਂ ਕਰੋ ਜੋ ਸਥਾਨਕ 5G ਸੇਵਾਵਾਂ ਦਾ ਸਮਰਥਨ ਕਰਦੇ ਹਨ।
ਪੁਰਸ਼ (ਵੀਓ) : ਅਤੇ, ਯਕੀਨੀ ਬਣਾਓ ਕਿ ਤੁਸੀਂ ਇਕਰਾਰਨਾਮੇ 'ਤੇ ਦਸਤਖਤ ਕਰਨ ਤੋਂ ਪਹਿ ਲਾਂ ਸੇਵਾ ਦੀਆਂ
ਸ਼ਰਤਾਂ ਨੰ ੂ ਪੂਰੀ ਤਰ੍ਹਾਂ ਸਮਝਦੇ ਹੋ।
ਸੁਪਰ : 5G ਸੇਵਾ ਯੋਜਨਾਵਾਂ ਦੀ ਗਾਹਕੀ ਲਈ 5 ਮੱ ੁਖ ਗੱਲਾਂ ਯਾਦ ਰੱਖੋ
https://www.5g.gov.hk
Video