ਅਲਰਟ 'ਤੇ ਧਿਆਨ ਦਿਓ। ਸ਼ੱਕੀ ਕਾੱਲਸ ਤੋਂ ਚੌਕਸ ਰਹੋ।



ਉਪਸਿਰਲੇਖ:

ਸੁਪਰ : ਸ਼ੱਕੀ ਕਾੱਲਸ ਹੌਂਗ ਕੌਂਗ ਤੋਂ ਬਾਹਰੋਂ ਆ ਰਹੀਆਂ ਹਨ
ਮਰਦ (VO) : ਹੌਂਗ ਕੌਂਗ ਤੋਂ ਬਾਹਰੋਂ ਆ ਰਹੀਆਂ ਸ਼ੱਕੀ ਕਾੱਲਸ ਬਾਰੇ ਲੋਕਾਂ ਦੀ ਜਾਗਰੂਕਤਾ ਵਧਾਉਣ ਲਈ
ਸੁਪਰ : ਸਾਰੇ ਸਥਾਨਕ ਮੋਬਾਈਲ ਸਰਵਿਸ ਆੱਪ੍ਰੇਟਰ
ਮਰਦ (VO) : ਸਾਰੇ ਸਥਾਨਕ ਮੋਬਾਈਲ ਸਰਵਿਸ ਆੱਪ੍ਰੇਟਰ
ਸੁਪਰ : ਕੈਂਟੋਨੀਜ਼, ਪੋਤਨਹੁਆ, ਅੰਗ੍ਰੇਜ਼ੀ ਵਿੱਚ ਵਾੱਇਸ ਅਲਰਟ
ਮਰਦ (VO) : ਆਉਣ ਵਾਲੀਆਂ ਕਾੱਲਸ ਲਈ "+852" ਨਾਲ ਸ਼ੁਰੂ ਹੋਣ ਵਾਲੇ ਨੰਬਰ ਤੋਂ ਕੈਂਟੋਨੀਜ਼, ਪੋਤਨਹੁਆ, ਅੰਗ੍ਰੇਜ਼ੀ ਵਿੱਚ ਵਾੱਇਸ ਅਲਰਟ ਭੇਜਣਗੇ
ਸੁਪਰ : ਕਾੱਲ ਹੌਂਗ ਕੌਂਗ ਤੋਂ ਬਾਹਰੋਂ ਹੈ। ਧੋਖੇ ਤੋਂ ਸਾਵਧਾਨ ਰਹੋ।
ਵਾੱਇਸ ਅਲਰਟ (ਅੰਗ੍ਰੇਜ਼ੀ) : ਕਾੱਲ ਹੌਂਗ ਕੌਂਗ ਤੋਂ ਬਾਹਰੋਂ ਹੈ। ਧੋਖੇ ਤੋਂ ਸਾਵਧਾਨ ਰਹੋ
ਸੁਪਰ : ਅਨਜਾਣ ਕਾੱਲ ਹੈ?
ਮਰਦ (VO) : ਜਾਂ ਅੰਗ੍ਰੇਜ਼ੀ ਅਤੇ ਚੀਨੀ ਵਿੱਚ ਟੈਕਸ ਅਲਰਟ ਭੇਜਿਆ ਹੈ
ਸੁਪਰ : 來電源自香港境外,慎防詐騙。
ਕਾੱਲ ਹੌਂਗ ਕੌਂਗ ਤੋਂ ਬਾਹਰੋਂ ਹੈ। ਧੋਖੇ ਤੋਂ ਸਾਵਧਾਨ ਰਹੋ
ਮਰਦ (VO) : ਮੋਬਾਈਲ ਸਰਵਿਸ ਯੂਜ਼ਰਾਂ ਨੂੰ ਯਾਦ ਕਰਾਉਣ ਲਈ ਕਿ
ਸੁਪਰ : ਸਕ੍ਰੀਨ ਡਿਸਪਲੇ ਸਿਰਫ਼ ਹਵਾਲੇ ਲਈ ਹੈ।
ਮੋਬਾਈਲ ਫੋਨ ਦੇ ਮਾੱਡਲਾਂ ਨੂੰ ਵੇਖਦਿਆਂ ਅਸਲ ਡਿਸਪਲੇ ਅਲੱਗ ਹੋ ਸਕਦਾ ਹੈ।
ਮਰਦ (VO) : ਕਾੱਲ ਹੌਂਗ ਕੌਂਗ ਤੋਂ ਬਾਹਰੋਂ ਕੀਤੀ ਜਾਂਦੀ ਹੈ
ਸੁਪਰ : ਅਨਜਾਣ ਕਾੱਲ ਹੈ?
ਸੁਪਰ : ਮੋਬਾਈਲ ਸਰਵਿਸ ਆੱਪ੍ਰੇਟਰਾਂ ਵਲੋਂ ਮੁਫ਼ਤ ਉਪਲਬਧ ਕਰਾਈ ਜਾਂਦੀ ਹੈ
ਮਰਦ (VO) : ਮੋਬਾਈਲ ਸਰਵਿਸ ਆੱਪ੍ਰੇਟਰਾਂ ਵਲੋਂ ਅਲਰਟ ਸੇਵਾ ਮੁਫ਼ਤ ਉਪਲਬਧ ਕਰਾਈ ਜਾਂਦੀ ਹੈ
ਸੁਪਰ : ਪਹਿਲਾਂ-ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ
ਮੋਬਾਈਲ ਐਪਸ ਵੀ ਇੰਸਟਾੱਲ ਕਰਨ ਦੀ ਲੋੜ ਨਹੀਂ ਹੈ
ਮਰਦ (VO) : ਪਹਿਲਾਂ-ਰਜਿਸਟ੍ਰੇਸ਼ਨ ਕਰਾਉਣ, ਮੋਬਾਈਲ ਐਪਸ ਇੰਸਟਾੱਲ ਕਰਨ ਜਾਂ ਫੋਨ ਸੈਟਿੰਗਾਂ ਬਦਲਣ ਦੀ ਲੋੜ ਨਹੀਂ ਹੈ
ਸੁਪਰ : ਫੋਨ ਸੈਟਿੰਗਾਂ ਬਦਲਣ ਦੀ ਲੋੜ ਨਹੀਂ ਹੈ
ਸੁਪਰ : ਅਨਜਾਣ ਸਥਾਨਕ ਕਾੱਲਸ
ਮਰਦ (VO) : ਭਾਵੇਂ ਕਾੱਲ ਕਰਨ ਵਾਲੇ ਦੇ ਡਿਸਪਲੇ 'ਤੇ "+" ਸੰਕੇਤ ਨਹੀਂ ਹੈ
ਸੁਪਰ : ਅਨਜਾਣ ਕਾੱਲ ਹੈ?
ਮਰਦ (VO) : ਅਤੇ 8-ਅੰਕ ਦਾ ਹੌਂਗ ਕੌਂਗ ਫੋਨ ਨੰਬਰ ਨਜ਼ਰ ਆਉਂਦਾ ਹੈ
ਸੁਪਰ : 8-ਅੰਕ ਦਾ ਹੌਂਗ ਕੌਂਗ ਫੋਨ ਨੰਬਰ
ਮਰਦ (VO) : ਇਹ ਅਜੇ ਵੀ ਧੋਖੇ ਵਾਲੀ ਕਾੱਲ ਹੋ ਸਕਦੀ ਹੈ
ਸੁਪਰ : ਨਿਜੀ ਵੇਰਵੇ ਪੁੱਛਦੇ ਹਨ
ਮਰਦ (VO) : ਨਿਜੀ ਜਾਣਕਾਰੀ ਨਾ ਦਿਓ
ਸੁਪਰ : ਪੈਸਿਆਂ ਲਈ
ਮਰਦ (VO) : ਜਾਂ ਅਨਜਾਣ ਕਾੱਲਰ ਨੂੰ ਪੈਸੇ ਟ੍ਰਾਂਸਫ਼ਰ ਕਰਨ ਲਈ ਕਹਿੰਦੇ ਹਨ, ਆਪਣੇ ਆਪ ਨੂੰ ਨੁਕਸਾਨ ਤੋਂ ਬਚਾਓ!
ਸੁਪਰ : ਕਮਿਉਨਿਕੇਸ਼ਨਸ ਅਥਾੱਰਿਟੀ ਤੁਹਾਨੂੰ ਯਾਦ ਕਰਾਉਂਦੀ ਹੈ:
ਅਲਰਟ 'ਤੇ ਧਿਆਨ ਦਿਓ
ਸ਼ੱਕੀ ਕਾੱਲਸ ਤੋਂ ਚੌਕਸ ਰਹੋ
ਮਰਦ (VO) : ਕਮਿਉਨਿਕੇਸ਼ਨਸ ਅਥਾੱਰਿਟੀ ਤੁਹਾਨੂੰ ਯਾਦ ਕਰਾਉਂਦੀ ਹੈ:
ਅਲਰਟ 'ਤੇ ਧਿਆਨ ਦਿਓ। ਸ਼ੱਕੀ ਕਾੱਲਸ ਤੋਂ ਚੌਕਸ ਰਹੋ!
Video