SMS ਸੈਂਡਰ ਰਜਿਸਟ੍ਰੇਸ਼ਨ ਸਕੀਮ



ਸਬਟਾਈਟਲ:

ਮਰਦ (VO) : ਬਹੁਤ ਜ਼ਿਆਦਾ SMS ਸੁਨੇਹਿਆਂ ਨਾਲ
ਮੈਂ ਕਿਵੇਂ ਦੱਸ ਸਕਦਾ ਹਾਂ ਕਿ ਉਹ ਜਾਇਜ਼ ਹਨ?
ਔਰਤ ਸੰਚਾਲਕ (VO) : SMS ਸੈਂਡਰ ਰਜਿਸਟ੍ਰੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ
ਸੁਪਰਸਕ੍ਰਿਪਟ : SMS ਸੈਂਡਰ ਰਜਿਸਟ੍ਰੇਸ਼ਨ ਸਕੀਮ
ਔਰਤ ਸੰਚਾਲਕ (VO) : ਰਜਿਸਟਰਡ ਸੈਂਡਰਾਂ ਵਾਸਤੇ, ਹੈਸ਼ਟੈਗ “#” ਵੇਖੋ!
ਹੈਸ਼ਟੈਗ “#” ਚਿੰਨ੍ਹ ਦੇ ਨਾਲ ਪ੍ਰੀਫਿਕਸਡ ਸੈਂਡਰ ID ਦੀ ਪੁਸ਼ਟੀਕਿਰਤ ਹੁੰਦੀਆਂ ਹਨ
ਵੱਡੇ ਬੈਂਕ, ਦੂਰਸੰਚਾਰ ਆਪਰੇਟਰ ਅਤੇ ਕੁੱਝ ਸਰਕਾਰੀ ਵਿਭਾਗ ਇਸ ਸਕੀਮ ਵਿੱਚ ਸ਼ਾਮਲ ਹੋਏ ਹਨ
ਸੁਪਰਸਕ੍ਰਿਪਟ : ਵੱਡੇ ਬੈਂਕ
ਵੱਡੇ ਟੈਲੀਕੋਮ ਆਪਰੇਟਰ
ਵਿਅਕਤੀਗਤ ਸਰਕਾਰੀ ਵਿਭਾਗ
ਔਰਤ ਸੰਚਾਲਕ (VO) : ਹੋਰ ਸੰਸਥਾਵਾਂ ਇਸ ਦੀ ਪਾਲਣਾ ਕਰਨਗੀਆਂ
ਔਰਤ ਸੰਚਾਲਕ (VO) : ਅਣਜਾਣ SMS ਸੈਂਡਰਾਂ ਤੋਂ ਸਾਵਧਾਨ ਰਹੋ
ਧੋਖਾਧੜੀ ਤੋਂ ਬਚਣ ਲਈ, ਨਿੱਜੀ ਜਾਣਕਾਰੀ ਦਾ ਖੁਲਾਸਾ ਨਾ ਕਰੋ ਜਾਂ ਪੈਸੇ ਟ੍ਰਾਂਸਫਰ ਨਾ ਕਰੋ
ਵੇਰਵਿਆਂ ਲਈ ਕਿਰਪਾ ਕਰਕੇ OFCA ਦੀ ਵੈੱਬਸਾਈਟ ਦੇਖੋ
ਸੁਪਰਸਕ੍ਰਿਪਟ : "SMS ਸੈਂਡਰ ਰਜਿਸਟ੍ਰੇਸ਼ਨ ਸਕੀਮ"
ofca.gov.hk/ssrs
ਸੁਪਰਸਕ੍ਰਿਪਟ : SMS ਸੈਂਡਰ ਰਜਿਸਟ੍ਰੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ
ਰਜਿਸਟਰਡ ਸੈਂਡਰਾਂ ਵਾਸਤੇ, ਹੈਸ਼ਟੈਗ “#” ਵੇਖੋ!
Video