5G ਇਨਡੋਰ ਕਵਰੇਜ ਵਾਲੀਆਂ ਇਮਾਰਤਾਂ ਲਈ ਲੇਬਲਿੰਗ ਸਕੀਮ



ਸਬਟਾਈਟਲ:

ਔਰਤ (VO) : 5G, ਜੀ ਆਇਆਂ ਨੂੰ!
ਮਰਦ (VO) : 5G ਨਾਲ ਲੈਸ ਇਨਡੋਰ ਸਥਾਨ
ਨਵੀਨਤਾਕਾਰੀ ਸਮਾਰਟ ਐਪਲੀਕੇਸ਼ਨਾਂ ਦੇ ਵਿਕਾਸ ਦੀ ਸਹੂਲਤ ਦੇ ਸਕਦੇ ਹਨ।
ਬਿਲਡਿੰਗ ਦੇ ਪ੍ਰਬੰਧਨ, ਸੁਰੱਖਿਆ, ਪਾਰਕਿੰਗ ਸਿਸਟਮ ਜਾਂ ਗਾਹਕ ਸੇਵਾ ਲਈ,
5G ਦੀਆਂ ਉੱਚ-ਸਪੀਡ ਅਤੇ ਲੋਅ-ਲੇਟੈਂਸੀ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਫੈਲਾਇਆ ਜਾ ਸਕਦਾ ਹੈ।
ਇਹ ਇਮਾਰਤ ਦੇ ਮੁੱਲ ਅਤੇ ਛਵੀ ਨੂੰ ਵੀ ਉੱਚਾ ਚੁੱਕਦਾ ਹੈ!
ਔਰਤ (VO) : S“5G ਇਨਡੋਰ ਕਵਰੇਜ ਵਾਲੀਆਂ ਇਮਾਰਤਾਂ ਲਈ ਲੇਬਲਿੰਗ ਸਕੀਮ” ਦੇ ਅਧੀਨ, OFCA
“5G ਲੇਬਲ” ਨੂੰ ਪ੍ਰਦਰਸ਼ਿਤ ਕਰਨ ਲਈ 5G ਨਾਲ ਲੈਸ
ਇਨਡੋਰ ਸਥਾਨਾਂ ਨੂੰ ਉਤਸ਼ਾਹਿਤ ਕਰਦਾ ਹੈ।
ਸੁਪਰਸਕ੍ਰਿਪਟ : 5G ਇਨਡੋਰ ਕਵਰੇਜ ਵਾਲੀਆਂ ਇਮਾਰਤਾਂ ਲਈ ਲੇਬਲਿੰਗ ਸਕੀਮ
5G ਜੋ ਹਰ ਜਗ੍ਹਾ ਕਨੈਕਟ ਹੋ ਜਾਂਦਾ ਹੈ, ਨਾਲ ਜ਼ਿੰਦਗੀ ਦਾ ਆਨੰਦ ਲਓ
https://www.ofca.gov.hk/Indoor5G
Video