SIM ਕਾਰਡ ਦੇ ਰਜਿਸਟ੍ਰੇਸ਼ਨ ਲਈ ਆਪਣੇ ਅਸਲੀ ਪਛਾਣ ਦਸਤਾਵੇਜ਼ ਦੀ ਵਰਤੋਂ ਕਰੋ



ਸਬਟਾਈਟਲ:

ਨਾਗਰਿਕ A : ਕੀ ਕੋਈ ਅਗਿਆਤ SIM ਕਾਰਡ ਹੈ?
ਵਿਕਰੇਤਾ : ਹਾਂਗ ਕਾਂਗ ਵਿੱਚ ਵਰਤੇ ਜਾਣ ਵਾਲੇ ਸਾਰੇ SIM ਕਾਰਡਾਂ ਨੂੰ ਅਸਲੀ ਨਾਂ ਨਾਲ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਹੁੰਦੀ ਹੈ!
ਨਾਗਰਿਕ B : ਰਜਿਸਟਰਡ SIM ਕਾਰਡਾਂ ਬਾਰੇ ਕੀ ਵਿਚਾਰ ਹਨ?
ਵਿਕਰੇਤਾ : "ਰਜਿਸਟਰਡ" SIM ਕਾਰਡ ਨਾ ਖਰੀਦੋ ਜਾਂ ਨਾ ਵੇਚੋ ਜਾਂ ਅਜਨਬੀਆਂ
ਵਾਸਤੇ ਰਜਿਸਟਰ ਨਾ ਕਰੋ।
ਇਹ ਇੱਕ ਅਪਰਾਧ ਹੈ!
ਆਪਣੇ ਸਵੈ ਦੇ ਅਸਲ ਆਈਡੀ ਕਾਰਡ ਦੀ ਵਰਤੋ ਕਰੋ ਅਤੇ iAM
Smart ਦੇ ਨਾਲ ਰਜਿਸਟਰ ਹੋਵੋ। ਇਹ ਸੌਖਾ ਹੈ।
ਸੈਲਾਨੀਆਂ ਨੂੰ ਉਹਨਾਂ ਦੇ ਅਸਲ ਯਾਤਰਾ ਦਸਤਾਵੇਜ਼ਾਂ ਦੇ ਰਾਹੀਂ
ਰਜਿਸਟਰ ਕਰਨਾ ਚਾਹੀਦਾ ਹੈ।
ਆੱਪਰੇਟਰ ਨਮੂਨੇ ਦੀ ਜਾਂਚ ਕਰਨਗੇ ਅਤੇ ਸਾਰੇ ਗੈਰ-ਅਨੁਪਾਲਨ ਵਾਲੇ
SIM ਕਾਰਡਾਂ ਨੂੰ ਮੁਅੱਤਲ ਕਰਨਗੇ।
ਨਾ-ਵਰਤੇ ਗਏ SIM ਕਾਰਡਾਂ ਦਾ ਰਜਿਸਟਰੇਸ਼ਨ ਰੱਦ ਕਰੋ!
Video