ਪ੍ਰਸਾਰਣ ਅਤੇ ਦੂਰ ਸੰਚਾਰ ਸੇਵਾਵਾਂ ਬਾਰੇ ਸਿਕਾਇਤਾਂ ਸੰਚਾਰ ਅਧਿਕਾਰ ਸੰਭਾਲਦਾ ਹੈ



ਸਕ੍ਰਿਪਟ :

ਹਾ ਯੂ: ਬ੍ਰਾਡਬੈਂਡ ਦੀ ਸਪੀਡ ਇੰਨੀ ਹੌਲੀ ਕਿਉਂ ਹੈ ?
ਕੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਸਦੀ ਸਪੀਡ ਇੰਨੀ ਤੇਜ ਹੈ ਜਿੰਨੀ ਲਾਈਟ ਦੀ ?
ਇਸ ਤਰ੍ਹਾਂ ਦਾ ਵਿਸ਼ਾ-ਵਸਤੂ ਹਰ ਇੱਕ ਲਈ ਅਨੁਕੂਲ ਨਹੀ ਹੈ।
ਵਾਹ...
ਇਸ ਤਰ੍ਹਾਂ ਦੇ ਪ੍ਰੋਗਰਾਮ ਹੋ ਸਕਦਾ ਬੱਚਿਆਂ ਲਈ ਅਨੁਕੂਲ ਨਾ ਹੋਣ ।
ਸੇਅ ਸੂਤ ਸੱਮ: ਡਾਰਲਿੰਗ, ਜੇਕਰ ਤਹਾਨੂੰ ਪ੍ਰਸਾਰਣ ਅਤੇ ਦੂਰ-ਸੰਚਾਰ ਸੇਵਾਵਾਂ ਬਾਰੇ ਕੋਈ ਵੀ ਸਿਕਾਇਤ ਹੈ, ਤੁਸੀਂ ਇਸ ਨੂੰ ਸੰਚਾਰ ਅਧਿਕਾਰ ਕੋਲ ਦੱਸ ਸਕਦੇ ਹੋ ।
ਸਨੋ ਸਇਊਨ: ਇਹ ਨਿਯਮਿਤ ਸੰਗਠਿਤ ਸੰਸਥਾ ਹੈ ਜੋ ਹਾਂਗਕਾਂਗ ਵਿੱਚ ਪ੍ਰਸਾਰਣ ਅਤੇ ਦੂਰ-ਸੰਚਾਰ ਖੇਤਰ ਦੀ ਦੇਖ - ਰੇਖ ਕਰਦੀ ਹੈ।
ਸੇਅ ਸੂਤ ਸੱਮ: ਜਦੋਂ ਤੁਸੀ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹੋ, ਕ੍ਰਿਪਾ ਕਰਕੇ ਪੂਰੀ ਅਤੇ ਠੋਸ ਜਾਣਕਾਰੀ ਮੁਹੱਈਆ ਕਰਵਾਉਣਾ ਯਾਦ ਰੱਖੋ!
ਸੁਪਰ: ਸੰਚਾਰ ਅਧਿਕਾਰ
www.coms-auth.hk
ਹੌਟਲਾਈਨ: 2961 6333
Video