ਡੂ-ਨੌਟ-ਕਾਲ ਰਜਿਸਟਰ



ਸਕ੍ਰਿਪਟਾਂ:

ਇਸਤਰੀ ਟੈਲੈਂਟ: ਮੈਡਮ, ਥੋੜ੍ਹੀ ਚਾਸ਼ਨੀ ਪਾ ਲਓ!
ਸੈਸਿਲਾ ਯਿਪ: ਰੁਕੋ। ਮੈਂ ਪਾਵਾਂ ਜਾਂ ਨਹੀਂ, ਮੇਰੀ ਮਰਜ਼ੀ!
ਇਸਤਰੀ ਟੈਲੈਂਟ: ਬਿਲਕੁਲ, ਇਹ ਉਵੇਂ ਹੀ ਹੈ, ਜਦੋਂ ਤੁਸੀਂ ਵਪਾਰਕ ਇਲੈਕਟ੍ਰੋਨਿਕ ਸੁਨੇਹੇ ਪ੍ਰਾਪਤ ਕਰਨਾ ਚਾਹੋ ਜਾਂ ਨਹੀਂ। ਇਹ ਤੁਹਾਡੀ ਮਰਜ਼ੀ ਹੈ।
ਸੈਸਿਲਾ ਯਿਪ: ਠੀਕ, ਡੂ-ਨੌਟ-ਕਾਲ ਰਜਿਸਟਰ ਵਰਤ ਕੇ, ਅਸੀਂ ਉਹਨਾਂ ਵਪਾਰਕ ਇਲੈਕਟ੍ਰੋਨਿਕ ਸੁਨੇਹਿਆਂ ਨੂੰ ਅਸਵੀਕਾਰ ਕਰ ਸਕਦੇ ਹਾਂ, ਜੋ ਅਸੀਂ ਨਹੀਂ ਚਾਹੁੰਦੇ।
ਠੀਕ, ਡੂ-ਨੌਟ-ਕਾਲ ਰਜਿਸਟਰ ਸ਼ੁਰੂ ਹੋ ਗਿਆ ਹੈ।
ਹੁਣ, ਤੁਸੀਂ 1835000 ਤੇ ਫੋਨ ਕਰਕੇ ਆਪਣਾ ਫੈਕਸ ਨੰਬਰ ਜਾਂ ਟੈਲੀਫੋਨ ਨੰਬਰ ਰਜਿਸਟਰ ਕਰ ਸਕਦੇ ਹੋ।
ਡੂ-ਨੌਟ-ਕਾਲ ਫੰਕਸ਼ਨ ਰਜਿਸਟਰੇਸ਼ਨ ਤੋਂ ਬਾਅਦ 10ਵੇਂ ਕਾਰਜਦਿਨ ਨੂੰ ਲਾਗੂ ਹੋਵੇਗਾ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇਸ ਵੈਬਸਾਈਟ ਤੇ ਜਾਓ ਜਾਂ ਸਾਡਾ ਪੈਂਫਲਿਟ ਦੇਖੋ।
ਸੁਪਰ: www.ofca.gov.hk
Video